Radio Haanji Podcast
ਕੀ ਅੱਜ ਦੇ ਦੌਰ ਵਿੱਚ ਮਸ਼ਹੂਰੀ ਹੀ ਸਭ ਕੁਝ ਹੈ, ਚਾਹੇ ਉਹ ਕਿਸੇ ਸ਼ਰਮਨਾਕ ਹਰਕਤ ਕਰਕੇ ਹੀ ਕਿਉਂ ਨਾ ਮਿਲੀ ਹੋਵੇ? ਸੁਣੋ ਦੁਨੀਆਂ ਦੇ ਮਹਾਨ ਕਹਾਣੀਕਾਰ ਐਂਟਨ ਚੈਖਵ ਦੀ ਵਿਸ਼ਵ-ਪ੍ਰਸਿੱਧ ਕਹਾਣੀ 'Joy' ਤੋਂ ਪ੍ਰੇਰਿਤ ਇਹ ਖ਼ਾਸ ਪੇਸ਼ਕਸ਼, ਜੋ ਅਜੋਕੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਜੀ ਰਹੇ ਇਨਸਾਨ ਦੀ ਅਗਿਆਨਤਾ ਅਤੇ ਸਸਤੀ ਪ੍ਰਸਿੱਧੀ ਦੀ ਭੁੱਖ 'ਤੇ ਕਰਾਰੀ ਚੋਟ ਕਰਦੀ ਹੈ। ਇੱਕ ਅਜਿਹਾ ਕਿਰਦਾਰ ਜੋ ਅਖ਼ਬਾਰ ਵਿੱਚ ਆਪਣੀ ਬਦਨਾਮੀ ਦੀ ਖ਼ਬਰ ਨੂੰ ਵੀ ਆਪਣੀ ਕਾਮਯਾਬੀ ਸਮਝ ਕੇ ਜਸ਼ਨ ਮਨਾ ਰਿਹਾ ਹੈ। Listen free at haanji.com.au Radio Haanji App: Available on iOS and Android. Share your feedback: info@hanji.com.au #PunjabiAudioKahani #PunjabiKahani #KitaabKahani #RadioHaanji #AntonChekhov #PunjabiPodcast #AudioStoryOnline #ShortStories #LaughterTherapy #PunjabiEmotionalKahani
999 Episoder
Kommentarer
0Vær den første til å kommentere
Registrer deg nå og bli medlem av Radio Haanji Podcast sitt community!