Radio Haanji Podcast
ਸੁਣੋ ਰੂਹ ਨੂੰ ਝੰਜੋੜਦੀ ਪੰਜਾਬੀ ਆਡੀਓ ਕਹਾਣੀ (Punjabi Audio Story)— ਕਬਰਸਤਾਨ (In The Graveyard)। ਪ੍ਰਸਿੱਧ ਲੇਖਕ ਐਂਟਨ ਚੈਖਵ (Anton Chekhov) ਦੀ ਲਿਖਤ ਤੋਂ ਪ੍ਰਭਾਵਿਤ ਇਹ ਕਹਾਣੀ ਇਨਸਾਨੀ ਫਿਤਰਤ, ਰਿਸ਼ਤਿਆਂ ਦੇ ਅਧੂਰੇਪਨ, ਅਤੇ ਪਿਆਰ-ਨਫ਼ਰਤ ਦੇ ਉਸ ਕੌੜੇ ਸੱਚ ਨੂੰ ਬਿਆਨ ਕਰਦੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ ਹੈ। Listen to this deep emotional Punjabi Kahani hosted on Radio Haanji's special segment. It explores how we often remember those we hate more than those we love, and why forgiveness is the ultimate key to peace.
999 episodios
Comentarios
0Sé la primera persona en comentar
¡Regístrate ahora y únete a la comunidad de Radio Haanji Podcast!