Billede af showet IMPB DISCOURSIYA PODCAST SHOW

IMPB DISCOURSIYA PODCAST SHOW

Podcast af IMPB Discoursiya

punjabi

Kultur & fritid

Prøv gratis i 14 dage

99 kr. / måned efter prøveperioden.Opsig når som helst.

  • 20 lydbogstimer pr. måned
  • Podcasts kun på Podimo
  • Gratis podcasts
Prøv gratis

Om IMPB DISCOURSIYA PODCAST SHOW

ਪੰਕਜ ਸ਼ਰਮਾ ਨਾਮ ਹੈ ਇਸ ਲਈ ਕੱਟੜ ਹਿੰਦੂ ਨਾ ਸਮਝਣਾ. ਨਾਨਕ ਦਾ ਮਿੱਤਰ ਹਾਂ. ਕ੍ਰਿਸ਼ਨ ਨਾਲ ਸ਼ਾਮ ਨੂੰ ਗੇੜੀਆਂ ਲਾਉਣਾ. ਡੈਡੀ ਨਾਲ ਗੁਰਦੁਆਰੇ ਜਾਣਾ. ਮੰਮੀ ਨਾਲ ਮੰਦਰ. ਦੋਸਤਾਂ ਨਾਲ ਮਸਜਿਦ ਜਾਣਾ. ਘਰਵਾਲੀ ਨਾਲ ਚਰਚ. ਪਰ ਮੈਂ ਨਾਸਤਕ ਹਾਂ. ਕੁਝ ਸਾਲ ਧਰਤੀ ਤੇ ਘੁੰਮਣ ਆਇਆ. ਛੇਤੀ ਆਪਣੇ ਪਲੈਨੇਟ ਤੇ ਵਾਪਸ ਚਲਾ ਜਾਵਾਂਗਾ. ਤੁਹਾਡੇ ਇਤਿਹਾਸ , ਭੂਗੋਲ ਤੇ ਹਿਊਮਨ ਬੀਹੇਵਿਅਰ ਬਾਰੇ ਇਹ ਪੋਡਕੈਸਟ ਬਣਾਇਆ ਗਿਆ ਹੈਂ.

Alle episoder

48 episoder

Billede af episoden IMPB WITH HISTORIAN DR . GURBINDER SINGH on INDIAN HISTORY PODCAST SHOW

IMPB WITH HISTORIAN DR . GURBINDER SINGH on INDIAN HISTORY PODCAST SHOW

ਇਸ ਪੋਡਕਾਸ੍ਟ ਦੇ ਗੁਰਬਿੰਦਰ ਸਿੰਘ ਦੇ ਨਾਲ IMPB DISCOURSIYA ਗੱਲਬਾਤ ਕਰਾਂਗੇ ਭਾਰਤ ਦੇ ਇਤਿਹਾਸ ਦੇ ਉੱਤੇ. ੧ ਘੰਟੇ ਵਿੱਚ 5000 ਸਾਲ ਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ. ਗੁਰਬਿੰਦਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਹੈਂ. GRADUATION ਅਤੇ POST GRADUATION ਦੇ ਵਿੱਚ HISTORY ਵਿੱਚ GOLD MEDALIST ਹੈ. ਅੱਜ ਕੱਲ PANJAB UNIVERSITY CHANDIGARH ਵਿੱਚ PHD ਕਰ ਰਿਹਾ ਹੈ. ਇਤਿਹਾਸ ਉੱਤੇ ਸਾਡੀ ਗੱਲਬਾਤ ਦਾ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ. DISCLAIMER : The views and opinions expressed by the participants are their own. Impb DISCOURSIYA podcast does not necessarily agree or disagree with these views. IMPB DISCOURSIYA PODCAST LINK : https://open.spotify.com/show/5MUCSrLbDt8g2vwXBL2GjE YOUTUBE LINK : https://www.youtube.com/@IMPBDISCOURSIYAPODCAST APPLE PODCAST LINK : https://podcasts.apple.com/us/podcast/impb-discoursiya-podcast-show/id1580829523 PODTAIL LINK : https://podtail.com/da/podcast/impb-discoursiya/ AUDACY LINK : https://www.audacy.com/podcast/impb-discoursiya-podcast-show-cb5e5 PODIMO LINK : https://podimo.com/no/shows/impb-discoursiya IVOOX LINK : https://www.ivoox.com/podcast-impb-discoursiya_sq_f12415549_1.html FOLLOW ON INSTAGRAM : https://www.instagram.com/meranaam_pankaj?utm_source=ig_web_button_share_sheet&igsh=ZDNlZDc0MzIxNw== FOLLOW ON FACEBOOK : https://www.facebook.com/Meranaampankaj LINKDIN : https://www.linkedin.com/in/pankaj-sharma-432242168/ TWITTER :

14. dec. 2024 - 1 h 1 min
Billede af episoden IMPB WITH MINI INDIAN BOY "PARKASH" with 'FULL OF HOT AIR' PODCAST Show

IMPB WITH MINI INDIAN BOY "PARKASH" with 'FULL OF HOT AIR' PODCAST Show

chandigarh based assaamee actor " PARKASH " PODCAST with IMPB DISCOURSIYA. IMPB WITH MINI INDIAN BOY "PARKASH" with 'FULL OF HOT AIR' PODCAST Show INSTAGRAM LINK PARKASH : https://www.instagram.com/prksh_official_?utm_source=ig_web_button_share_sheet&igsh=ZDNlZDc0MzIxNw== YouTube Podcast link :    / @impbdiscoursiyapodcast   [https://www.youtube.com/channel/UCk2j3g9dYRinHnE-u46mqhQ] Spotify Podcast link : https://open.spotify.com/show/5MUCSrL... [https://www.youtube.com/redirect?event=video_description&redir_token=QUFFLUhqblEyaEV0cHkzWHlUU0Z2aHRjVlprdVlKaFBoUXxBQ3Jtc0tsWjhRQlMtRVNOSVpvRXktWE1kUGxVUVo5a3Y5UFlfTnpXMndRc05lc19FYnpLaENJVndRM2l6c2p3LWs5LUFQNjZldWFUNWVkdklnTWdVMFBmcTVfZGg4ZmYxeVJQRTRvOVJwNGhWeWNNVlNNZGxRMA&q=https%3A%2F%2Fopen.spotify.com%2Fshow%2F5MUCSrLbDt8g2vwXBL2GjE%3Fsi%3De5ef558e72174833&v=DCHOn62nwG4] Apple PODCAST link : https://podcasts.apple.com/us/podcast... [https://www.youtube.com/redirect?event=video_description&redir_token=QUFFLUhqbDczS3JtZGpHZTlQdE4yU1lwem5ScVB6Mll2d3xBQ3Jtc0ttQ0k3TFNRMEJtTFQydFMzSTFPV0d4by1Pb0Z4NGtXb3ZlQldsbV9tSUNaQTVTQWtmUXp3WVNvUy16QTlWeWJMSlk2NHdHT3E4dzZ2U0Q0ekNUMEZoQmpfd1JZcEVodHBRVnlBX3FLRXh0MDBNdDU5OA&q=https%3A%2F%2Fpodcasts.apple.com%2Fus%2Fpodcast%2Fimpb-discoursiya-podcast-show%2Fid1580829523&v=DCHOn62nwG4] Instagram hamesha in-depth storytelling ke liye perfect medium nahi hota. Isi liye, jab likhne aur acting se thoda break lete hain, toh aapke liye kuch raw, real aur personal —ek podcast! Yeh sirf scripts aur characters ke baare mein nahi hai; yeh hai honest conversations ke baare mein. Jo log sirf captions aur Instagram ke through jaante hain, unke liye yeh podcast ek gateway hai as a person samajhne ka. Candid discussions, untold stories aur bahut kuch sunne ko milega. Aap Spotify aur YouTube pe sun sakte ho, kahin bhi aur kabhi bhi. Chahe aap commute kar rahe ho, ghar pe relax kar rahe ho, ya workout kar rahe ho, yeh podcast hamesha aapke saath hoga. Koi fancy equipment ki zarurat nahi—bas play karo aur unscripted baatein suno. Toh headphones lagao (ya na lagao) aur conversation ka hissa bano. Screen ke paar connect karne ka time aa gaya hai. Disclaimer : The views and opinions expressed by the participants are their own. Impb DISCOURSIYA podcast does not necessarily agree or disagree with these views." STAY CONNECTED WITH IMPB INSTAGRAM LINK : https://www.instagram.com/meranaam_pa... [https://www.youtube.com/redirect?event=video_description&redir_token=QUFFLUhqblNNWUpSd2tXbzZBaGI4WFZ0a05vN1NTZEhKQXxBQ3Jtc0tuU0JhRmV0cmh2WldtQWpxSUlSSmpVSFFLV00tQzNNbjlnM1N5bUZJRkFGLXlwZVBzNVlLcHNXX1dnQVlFRUtGcE1ZZ1hYYUhodXZ2aUNKUk1uN3hHQ2tvM2ZDS2Q5TGdoVjd6Nm9fSHdGSmpaU2VuVQ&q=https%3A%2F%2Fwww.instagram.com%2Fmeranaam_pankaj%3Figsh%3DOXMyYnZja3o3OHJ5&v=DCHOn62nwG4] Facebook link :   / meranaampankaj   [https://www.youtube.com/redirect?event=video_description&redir_token=QUFFLUhqbmdQVXQ5X1RIeE1ncTVuRlRpXzAwQXctdlF1d3xBQ3Jtc0ttUS1zcnpkU1lzZktHbFZYNmtsV1czTnQ3dlJORDMyZHRuay16eURKb0hFdkp0QUVjOEZMZTlmSlYtZHYtMW9CLXh4R1FDVjRXVzZHdVM5dHl5Z0hSRTFTWURtSXg3U1cwRHdKM1BkZTRCOHBGb1pLQQ&q=https%3A%2F%2Fwww.facebook.com%2FMeranaampankaj&v=DCHOn62nwG4] Stay connected to For new Podcast shows : #PANKAJSAHARAMA #PANKAJSHARMAPODCAST #PUNJABIPODCAST #PANJABIPODCAST #IMPB #DISCOURSIYA #IMPBDISCOURSIYA #IMPBPODCAST #IMPBPODCASTSHOW #PODCAST #THEATREACTOR #THESPIAN #ACTINGPODCAST #ACTORS

12. dec. 2024 - 22 min
Billede af episoden IMPB WITH IMMATURE THESPIAN " GO GETTER DREAM " PODCAST

IMPB WITH IMMATURE THESPIAN " GO GETTER DREAM " PODCAST

"ਅਗਲਿਆਂ ਦੇ ਰਾਹ , ਪਿਛਲਿਆਂ ਦੇ ਪੈਂਤਰੇ" IMPB PUNJABI PODCAST SHOW WITH IMMATURE THEATRE ACTOR " GO GETTER DREAMER " DHIYAAN CHAND FROM AMRITSAR ਸਾਡੀ ਦੌੜ ਸਿਰਫ ਵਕ਼ਤ ਦੇ ਨਾਲ ਐ. ਵਕਤ ਦੀ ਮਿਆਦ ਕਿੰਨਾ ਚਿਰ ਹੈਂ. ਕਦੇ ਨਾਪੀ ਨਹੀਂ. ਬੋਲਚਾਲ ਤੇ ਆਪਸੀ ਗੱਲਬਾਤ ਨੂੰ ਇੱਕ ਥਾਂ ਤੇ ਢੇਰ ਬਣਾ ਕੇ ਰੱਖਣ ਲਈ ਇਹ ਪੋਡਕਾਸਟ ਦਾ ਨਿਰਮਾਣ ਕੀਤਾ ਗਿਆ ਹੈਂ. ਸੱਜਣ ਮਿੱਤਰ ਜਿਹੜਾ ਕਦੇ ਵੀ ਜ਼ਿੰਦਗੀ ਦਾ ਹਿੱਸਾ ਰਿਹਾ ਹੈਂ. ਉਹ IMPB DISCOURSIYA ਪੋਡਕਾਸਟ ਦਾ ਮਹਿਮਾਨ ਬਣ ਸਕਦਾ. ਨਵੇਂ ਸੀਜਨ ਦੀ ਸ਼ੁਰੁਆਤ ਦਾ ਇਹ ਪਹਿਲੇ ਪੋਡਕਾਸਟ ਵਿੱਚ ਰੰਗਕਰਮੀ " ਧਿਆਨ ਚੰਦ " ਦੇ ਨਾਲ ਦੋ ਬੋਲ ਸਾਂਝੇ ਕੀਤੇ ਗਏ. IMMATURE THEATRE ACTOR DHIAAN CHAND ਬਾਰੇ ਹਲਕੀ ਫੁਲਕੀ ਜਾਣ ਪਹਿਚਾਣ. INSTAGRAM LINK : https://www.instagram.com/manitalotraofficial?igsh=N3JjdGJwY2t3c3dx [https://www.instagram.com/manitalotraofficial?igsh=N3JjdGJwY2t3c3dx] " YOU DO NOT KNOW EVERYTHING BUT YOU DO KNOW SOME THINGS. SO PLAY THAT YOU KNOW. IN OTHER WORDS , EXECUTE OUT OF THE LIFE OF THE PART THOSE SMALL PHYSICAL OBJECTIVE WHICH YOU CAN DO SINCERFULLY , TRUTHFULLY AND IN YOUR PERSON." "I CAN'T DO ANYTHING BECAUSE I DON'T KNOW ANYTHING !" APPLE PODCAST LINK : https://podcasts.apple.com/us/podcast/impb-discoursiya-podcast-show/id1580829523 [https://podcasts.apple.com/us/podcast/impb-discoursiya-podcast-show/id1580829523] SPOTIFY PODCAST LINK : https://open.spotify.com/show/5MUCSrLbDt8g2vwXBL2GjE?si=bfb0ac1142334f43 [https://open.spotify.com/show/5MUCSrLbDt8g2vwXBL2GjE?si=bfb0ac1142334f43] YOUTUBE PODCAST LINK : https://www.youtube.com/@IMPBDISCOURSIYAPODCAST [https://www.youtube.com/@IMPBDISCOURSIYAPODCAST] AUDACY PODCAST LINK : https://www.audacy.com/podcast/impb-discoursiya-podcast-show-cb5e5 [https://www.audacy.com/podcast/impb-discoursiya-podcast-show-cb5e5] LISTEN NOTES PODCAST LINK : https://www.listennotes.com/de/podcasts/impb-discoursiya-podcast-show-impb-GXK2Pys8JnL/ [https://www.listennotes.com/de/podcasts/impb-discoursiya-podcast-show-impb-GXK2Pys8JnL/]

11. dec. 2024 - 57 min
Billede af episoden ABHISHEK SPIRITUAL FAITHFULNESS PODCAST WITH IMPB DISCOURSIYA

ABHISHEK SPIRITUAL FAITHFULNESS PODCAST WITH IMPB DISCOURSIYA

IMPB DISCOURSIYA OFFICIAL YOUTUBE CHANNEL : https://youtube.com/@impbdiscoursiya?si=eV3UTFrH_sDiAWYr SPOTIFY PODCAST CHANNEL LINK : https://open.spotify.com/show/5MUCSrLbDt8g2vwXBL2GjE?si=c24e45fcbc804ade ਯਕੀਨਨ, ਮੇਰੇ ਮਹਿਮਾਨ ਨੂੰ ਖੁਸ਼ੀ ਹੋਈ ਕਿ ਅਜ਼ੀਅਤ ਖਤਮ ਹੋ ਗਈ, ਅਤੇ ਉਸ ਨੇ ਪੁੱਛਿਆ, "ਕੀ ਲੋਕ ਸੱਚੀਂ ਇੰਨਾ ਲੰਬਾ ਸੁਣਦੇ ਹਨ?" ਅਫ਼ਸੋਸ !! ਜਦ ਮੈਂ ਤਿੰਨ ਸਾਲ ਤੋਂ ਜ਼ਿਆਦਾ ਪਹਿਲਾਂ ਆਪਣਾ ਪੋਡਕਾਸਟ ਸ਼ੁਰੂ ਕੀਤਾ, ਮੇਰਾ ਖ਼ਿਆਲ ਸੀ ਕਿ ਅਸੀਂ ਮੁਖਤਸਰ ਤਵੱਜੋ ਦੇ ਦੌਰ ਵਿੱਚ ਜੀ ਰਹੇ ਹਾਂ। ਤੁਹਾਨੂੰ ਚੰਦ ਸਕਿੰਟ ਦੇ ਅੰਦਰ ਸੁਣਨ ਵਾਲਿਆਂ ਨੂੰ ਆਪਣੀ ਤਰਫ਼ ਮਤਵੱਜਾ ਕਰਨਾ ਹੋਵੇਗਾ। ਐਪੀਸੋਡ 20 ਮਿੰਟ ਤੋਂ ਜ਼ਿਆਦਾ ਨਾ ਹੋਣ। ਸਾਰੇ ਸਤਹੀ ਰਹਿਣਾ ਚਾਹੁੰਦੇ ਹਨ। ਆਪਣੇ ਪ੍ਰਸ਼ੰਸ਼ਕ ਨੂੰ ਜ਼ਿਆਦਾ ਨਾ ਸਮਝੋ। ਇਹ ਸੱਭ ਫ਼ਜ਼ੂਲ ਗੱਲਾਂ ਸਨ। ਵਕਤ ਦੇ ਨਾਲ, ਮੈਂ ਤਵੀਲ, ਹਮਵਾਰ ਗੁਫਤਗੂ ਦਾ ਲੁਤਫ਼ ਦਰਿਆਫ਼ਤ ਕੀਤਾ। ਇਸ ਤੋਂ ਵੱਧ ਕਰਕੇ, ਮੈਂ ਇਹ ਵੀ ਦਰਿਆਫ਼ਤ ਕੀਤਾ ਕਿ ਲੋਕ ਗਹਿਰੇ ਮਵਾਦ ਦੇ ਖ਼ਾਹਿਸ਼ਮੰਦ ਸਨ। ਇਸ ਵਿੱਚ ਮੀਡੀਅਮ ਦਾ ਕੁਝ ਅਮਲ ਦਖ਼ਲ ਸੀ। ਪੋਡਕਾਸਟ ਦੋ ਦਹਾਕਿਆਂ ਤੋਂ ਮੌਜੂਦ ਹਨ, ਪਰ ਗੌਰ ਕਰੋ ਕਿ ਕਦੋਂ ਇਨ੍ਹਾਂ ਨੇ ਮਕਬੂਲਤ ਹਾਸਿਲ ਕੀਤੀ: ਜਦ ਸਮਾਰਟਫੋਨ ਆਮ ਹੋਏ। ਕਿਉਂ ਸਮਾਰਟਫੋਨ ਅਹਿਮ ਸਨ? ਦੋ ਵਜ੍ਹਾਂ ਨਾਲ ਐਪੀਸੋਡ ਦੀ ਗਿਣਤੀ ਹਾਲੇ ਥੋੜ੍ਹੀ ਅਤੇ ਹਫ਼ਤਾਵਾਰ ਹੈਂ. ਫਿਰ ਵੀ ਜਿੰਨਾ ਨੇ ਸੁਣਿਆ ਓਹਨਾ ਨੇ ਉਤਸ਼ਾਹ ਪ੍ਰਗਟ ਕੀਤਾ. ਮੈਂ ਇੱਕ ਜਿੰਮੇਵਾਰੀ ਨਾਲ ਹਫ਼ਤਾਵਾਰ ਲੜ੍ਹੀ ਸ਼ੁਰੂ ਕੀਤੀ. ਲੋਕਾਂ ਨੇ ਤੇਜ਼ ਰਫ਼ਤਾਰੀ ਨਾਲ ਸੁਣਣਾ ਸ਼ੁਰੂ ਕਰ ਦਿੱਤਾ। ਇਹ ਗ਼ੈਰ ਫ਼ਿਤਰੀ ਨਹੀਂ ਹੈ। ਸਾਡੀ ਬੋਲਣ ਦੀ ਮਿਸਾਲੀ ਰਫ਼ਤਾਰ ਤਕਰੀਬਨ 200 ਅਲਫ਼ਾਜ਼ ਪ੍ਰਤੀ ਮਿੰਟ ਹੈ, ਪਰ ਸਾਡੇ ਦਿਮਾਗ਼ 500 ਅਲਫ਼ਾਜ਼ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸੁਣਨ ਵਾਲੇ ਮਵਾਦ ਨੂੰ ਪ੍ਰੋਸੈਸ ਕਰ ਸਕਦੇ ਹਨ। ਜਦ ਲੋਕ ਬਾਕਾਇਦਾ ਸੁਣਨ ਵਾਲੇ ਬਣ ਜਾਂਦੇ ਹਨ, ਤਾਂ ਉਹ ਰਫ਼ਤਾਰ ਨੂੰ ਕੁਝ ਨਾ ਕੁਝ ਵਧਾ ਲੈਂਦੇ ਹਨ, ਅਤੇ ਜਦ ਇਹ ਮਾਮੂਲ ਬਣ ਜਾਂਦਾ ਹੈ, ਤਾਂ ਮਜ਼ੀਦ ਕੁਝ ਵਧਾ ਲੈਂਦੇ ਹਨ, ਇਹਨ੍ਹਾ ਤਕ ਕਿ ਆਮ ਰਫ਼ਤਾਰ ਨਾਲ ਸੁਣਨਾ ਗ਼ੈਰ ਫ਼ਿਤਰੀ ਲਗਦਾ ਹੈ। ਮੈਂ ਪੋਡਕਾਸਟ 2x ਅਤੇ 2.4x ਦੀ ਰਫ਼ਤਾਰ ਨਾਲ ਸੁਣਦਾ ਹਾਂ। ਤਾਂ ਤੁਹਾਡੇ ਕੋਲ ਕੈਦ ਬੋਧਿਕ ਲੋਕ ਹਨ ਜੋ ਦੂਗਣੀ ਰਫ਼ਤਾਰ ਨਾਲ ਸੁਣ ਰਹੇ ਹਨ। ਇਸ ਦਾ ਮਤਲਬ ਹੈ ਕਿ ਦੋ ਘੰਟੇ ਦੀ ਗੁਫਤਗੂ ਸ਼ਾਮ ਦੀ ਸੈਰ ਦੇ ਇੱਕ ਘੰਟੇ ਵਿੱਚ ਮੁਕੰਮਲ ਹੋ ਜਾਂਦੀ ਹੈ, ਜਦ ਦਿਮਾਗ਼ ਨੂੰ ਕਿਸੇ ਹੋਰ ਚੀਜ਼ 'ਤੇ ਤਵੱਜੋ ਮਰਕੂਜ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਕੀ ਦਿਨ ਭਰਿਆ ਹੋਇਆ ਹੋ ਸਕਦਾ ਹੈ, ਜਿਸ ਵਿੱਚ ਪੜ੍ਹਨ ਜਾਂ ਵੀਡੀਓਜ਼ ਦੇਖਣ ਦਾ ਵਕਤ ਨਹੀਂ ਹੁੰਦਾ। ਪਰ ਤੁਸੀਂ ਸੁਣ ਸਕਦੇ ਹੋ। ਮੈਂ ਤਵੀਲ ਗੁਫਤਗੂ ਲੁਤਫ਼ ਦਾ ਕਿਸੇ ਹੋਰ ਕੰਮ ਨਾਲ ਮੁਕਾਬਲਾ ਨਹੀਂ ਕਰ ਰਿਹਾ. ਇੱਕ ਛੋਟੇ ਜਿਹੇ IMPB DISCOURSIYA ਦੇ ਮੀਡੀਅਮ ਨੇ ਮੇਰੇ ਮਵਾਦ ਦੀ ਨੌਇਅਤ ਨੂੰ ਬਦਲ ਦਿੱਤਾ ਜੋ ਮੈਂ ਪੇਸ਼ ਕੀਤਾ। ਇੱਕ ਵੱਡੇ ਤਰੀਕੇ ਨਾਲ, ਇਸ ਨੇ ਮੈਨੂੰ ਵੀ ਬਦਲ ਦਿੱਤਾ। ਦੂਸਰੇ ਅਲਫ਼ਾਜ਼ ਵਿੱਚ,ਅੱਜ ਦੇ ਐਪੀਸੋਡ ਦੇ ਬਾਅਦ IMPB DISCOURSIYA WITH ABHISHEK NARULA ਬਾਰੇ ਆਖਾਂਗਾਂ ਮੈਂ ਇੱਕ ਮੁਖਤਲਿਫ਼ ਸ਼ਖ਼ਸ ਹਾਂ. ਬੋਧਿਕਤਾ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦੀ ਅਤੇ ਵਿਚਾਰਾਂ ਨੂੰ ਇੱਕ ਥਾਂ ਤੇ ਇਕੱਠਾ ਰੱਖ ਰਿਹਾ ਹਾਂ. IMPB ਨਾਲ ਜੁੜਣ ਲਈ INSTAGRAM ACCOUNT : ਯਕੀਨਨ, ਮੇਰੇ ਮਹਿਮਾਨ ਨੂੰ ਖੁਸ਼ੀ ਹੋਈ ਕਿ ਅਜ਼ੀਅਤ ਖਤਮ ਹੋ ਗਈ, ਅਤੇ ਉਸ ਨੇ ਪੁੱਛਿਆ, "ਕੀ ਲੋਕ ਸੱਚੀਂ ਇੰਨਾ ਲੰਬਾ ਸੁਣਦੇ ਹਨ?" ਅਫ਼ਸੋਸ !! ਜਦ ਮੈਂ ਤਿੰਨ ਸਾਲ ਤੋਂ ਜ਼ਿਆਦਾ ਪਹਿਲਾਂ ਆਪਣਾ ਪੋਡਕਾਸਟ ਸ਼ੁਰੂ ਕੀਤਾ, ਮੇਰਾ ਖ਼ਿਆਲ ਸੀ ਕਿ ਅਸੀਂ ਮੁਖਤਸਰ ਤਵੱਜੋ ਦੇ ਦੌਰ ਵਿੱਚ ਜੀ ਰਹੇ ਹਾਂ। ਤੁਹਾਨੂੰ ਚੰਦ ਸਕਿੰਟ ਦੇ ਅੰਦਰ ਸੁਣਨ ਵਾਲਿਆਂ ਨੂੰ ਆਪਣੀ ਤਰਫ਼ ਮਤਵੱਜਾ ਕਰਨਾ ਹੋਵੇਗਾ। ਐਪੀਸੋਡ 20 ਮਿੰਟ ਤੋਂ ਜ਼ਿਆਦਾ ਨਾ ਹੋਣ। ਸਾਰੇ ਸਤਹੀ ਰਹਿਣਾ ਚਾਹੁੰਦੇ ਹਨ। ਆਪਣੇ ਪ੍ਰਸ਼ੰਸ਼ਕ ਨੂੰ ਜ਼ਿਆਦਾ ਨਾ ਸਮਝੋ। ਇਹ ਸੱਭ ਫ਼ਜ਼ੂਲ ਗੱਲਾਂ ਸਨ। ਕਿਉਂ ਸਮਾਰਟਫੋਨ ਅਹਿਮ ਸਨ? ਦੋ ਵਜ੍ਹਾਂ ਨਾਲ। ਐਪੀਸੋਡ ਦੀ ਗਿਣਤੀ ਹਾਲੇ ਥੋੜ੍ਹੀ ਅਤੇ ਹਫ਼ਤਾਵਾਰ ਹੈਂ. ਫਿਰ ਵੀ ਜਿੰਨਾ ਨੇ ਸੁਣਿਆ ਓਹਨਾ ਨੇ ਉਤਸ਼ਾਹ ਪ੍ਰਗਟ ਕੀਤਾ. ਮੈਂ ਇੱਕ ਜਿੰਮੇਵਾਰੀ ਨਾਲ ਹਫ਼ਤਾਵਾਰ ਲੜ੍ਹੀ ਸ਼ੁਰੂ ਕੀਤੀ. ਲੋਕਾਂ ਨੇ ਤੇਜ਼ ਰਫ਼ਤਾਰੀ ਨਾਲ ਸੁਣਣਾ ਸ਼ੁਰੂ ਕਰ ਦਿੱਤਾ। ਇਹ ਗ਼ੈਰ ਫ਼ਿਤਰੀ ਨਹੀਂ ਹੈ। ਸਾਡੀ ਬੋਲਣ ਦੀ ਮਿਸਾਲੀ ਰਫ਼ਤਾਰ ਤਕਰੀਬਨ 200 ਅਲਫ਼ਾਜ਼ ਪ੍ਰਤੀ ਮਿੰਟ ਹੈ, ਪਰ ਸਾਡੇ ਦਿਮਾਗ਼ 500 ਅਲਫ਼ਾਜ਼ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸੁਣਨ ਵਾਲੇ ਮਵਾਦ ਨੂੰ ਪ੍ਰੋਸੈਸ ਕਰ ਸਕਦੇ ਹਨ। ਤਾਂ ਤੁਹਾਡੇ ਕੋਲ ਕੈਦ ਬੋਧਿਕ ਲੋਕ ਹਨ ਜੋ ਦੂਗਣੀ ਰਫ਼ਤਾਰ ਨਾਲ ਸੁਣ ਰਹੇ ਹਨ। ਇਸ ਦਾ ਮਤਲਬ ਹੈ ਕਿ ਦੋ ਘੰਟੇ ਦੀ ਗੁਫਤਗੂ ਸ਼ਾਮ ਦੀ ਸੈਰ ਦੇ ਇੱਕ ਘੰਟੇ ਵਿੱਚ ਮੁਕੰਮਲ ਹੋ ਜਾਂਦੀ ਹੈ, ਜਦ ਦਿਮਾਗ਼ ਨੂੰ ਕਿਸੇ ਹੋਰ ਚੀਜ਼ 'ਤੇ ਤਵੱਜੋ ਮਰਕੂਜ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਕੀ ਦਿਨ ਭਰਿਆ ਹੋਇਆ ਹੋ ਸਕਦਾ ਹੈ, ਜਿਸ ਵਿੱਚ ਪੜ੍ਹਨ ਜਾਂ ਵੀਡੀਓਜ਼ ਦੇਖਣ ਦਾ ਵਕਤ ਨਹੀਂ ਹੁੰਦਾ। ਪਰ ਤੁਸੀਂ ਸੁਣ ਸਕਦੇ ਹੋ। ਇਹ ਦੋ ਤਰੀਕਿਆਂ ਨਾਲ ਹੋਇਆ। ਇੱਕ, ਗਹਿਰੀ ਗੁਫਤਗੂ ਲਈ ਗਹਿਰੀ ਤਿਆਰੀ ਦੀ ਲੋੜ ਹੁੰਦੀ ਹੈ। ਦੂਸਰੇ ਅਲਫ਼ਾਜ਼ ਵਿੱਚ,ਅੱਜ ਦੇ ਐਪੀਸੋਡ ਦੇ ਬਾਅਦ IMPB DISCOURSIYA WITH ABHISHEK NARULA ਬਾਰੇ ਆਖਾਂਗਾਂ ਮੈਂ ਇੱਕ ਮੁਖਤਲਿਫ਼ ਸ਼ਖ਼ਸ ਹਾਂ. ਬੋਧਿਕਤਾ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦੀ ਅਤੇ ਵਿਚਾਰਾਂ ਨੂੰ ਇੱਕ ਥਾਂ ਤੇ ਇਕੱਠਾ ਰੱਖ ਰਿਹਾ ਹਾਂ. IMPB HOST PANKAJ SHARMA ਨਾਲ ਜੁੜਣ ਲਈ INSTAGRAM ACCOUNT : https://www.instagram.com/ayee_hero/?utm_source=ig_web_button_share_sheet IF YOU WANT TO BE PODCAST GUEST. PLEASE DM ON INSTAGRAM.

14. juli 2024 - 58 min
Billede af episoden IMPB WITH POP & FOLK SINGER ACTOR SATGUR SANGRUR

IMPB WITH POP & FOLK SINGER ACTOR SATGUR SANGRUR

ਪਿਆਰ ਤਾਂ ਇੱਕ ਅਮਾਨਤ ਹੁੰਦੀ ਹੈਂ. ਕਿਸੇ ਦੀ ਕਿਸੇ ਕੋਲ. ਸਾਡੇ ਕੋਲ ਗੱਲਾਂ ਅਤੇ ਕਿੱਸੇ ਹਨ. ਇਸ ਐਪੀਸੋਡ ਵਿੱਚ ਗੱਲਾਂ ਤੇ ਪੋਡ ਵਾਣੀ ਸੁਣੋਗੇ IMPB DISCOURSIYA ਤੋਂ ਪੰਕਜ ਸ਼ਰਮਾ ਦੇ ਨਾਲ SATGUR SANGRUR ਸਤਗੁਰ ਪੰਜਾਬੀ ਪੌਪ ਅਤੇ ਫੋਲਕ ਕਲਾਕਾਰ ਹਨ. ਆਪਣੀ ਉੱਚੀ ਹੇਕ ਨਾਲ ਮੰਚ ਅਤੇ ਰੰਗਮੰਚ ਵਿੱਚ ਹੌਲੀ ਹੌਲੀ ਭੁਚਾਲ ਬਣ ਕੇ ਹਿੱਕਾ ਪਾੜ੍ਹਣ ਲਈ ਖੁਦ ਨੂੰ ਤਰਾਸ਼ ਰਹੇ ਹਨ. ਸਤਗੁਰ ਨੂੰ JALALALAND ਸੀਰੀਜ਼ ਵਿੱਚ ਤੁਸੀਂ ਪੰਮੇ ਦੇ ਕਿਰਦਾਰ ਵਿੱਚ ਦੇਖ ਚੁੱਕੇ ਹੋ. ਹਾਲ ਫਿਲਹਾਲ ਵਿੱਚ ਉਸਦਾ ਇੱਕ ਗੀਤ ਅੱਜ ਕੱਲ ਚਰਚਾ ਦੇ ਵਿੱਚ ਹੈਂ. SATGUR SOCIAL MEDIA : INSTAGRAM : https://www.instagram.com/satgur_sangrur?igsh=MXhub3VjOGV0czhwbQ%3D%3D&utm_source=qr FACEBOOK : https://www.facebook.com/profile.php?id=100004100496241&mibextid=LQQJ4d ਸਤਗੁਰ SONGS : https://youtu.be/POTeqAlK0sY?si=xSRoIQbWBJujWTIz https://www.youtube.com/watch?v=APYWzcXO1Bw JALALALAND ਸੀਰੀਜ਼ EPISODES LINK : https://www.youtube.com/watch?v=hVUnCFpG8aA&list=PLedNms-FEZmeWccMXuNpWAlY4-yJzw7FT&pp=iAQB

26. juni 2024 - 48 min
En fantastisk app med et enormt stort udvalg af spændende podcasts. Podimo formår virkelig at lave godt indhold, der takler de lidt mere svære emner. At der så også er lydbøger oveni til en billig pris, gør at det er blevet min favorit app.
En fantastisk app med et enormt stort udvalg af spændende podcasts. Podimo formår virkelig at lave godt indhold, der takler de lidt mere svære emner. At der så også er lydbøger oveni til en billig pris, gør at det er blevet min favorit app.
Rigtig god tjeneste med gode eksklusive podcasts og derudover et kæmpe udvalg af podcasts og lydbøger. Kan varmt anbefales, om ikke andet så udelukkende pga Dårligdommerne, Klovn podcast, Hakkedrengene og Han duo 😁 👍
Podimo er blevet uundværlig! Til lange bilture, hverdagen, rengøringen og i det hele taget, når man trænger til lidt adspredelse.

Vælg dit abonnement

Mest populære

Premium

20 timers lydbøger

  • Podcasts kun på Podimo

  • Ingen reklamer i podcasts fra Podimo

  • Opsig når som helst

Prøv gratis i 14 dage
Derefter 99 kr. / måned

Prøv gratis

Premium Plus

100 timers lydbøger

  • Podcasts kun på Podimo

  • Ingen reklamer i podcasts fra Podimo

  • Opsig når som helst

Prøv gratis i 14 dage
Derefter 129 kr. / måned

Prøv gratis

Kun på Podimo

Populære lydbøger

Ofte stillede spørgsmål

Flere spørgsmål og svar
Prøv 14 dage gratis

Prøv gratis i 14 dage. 99 kr. / måned efter prøveperioden. Opsig når som helst.