Imagen de portada del espectáculo Punjab Water, Agriculture & Environment

Punjab Water, Agriculture & Environment

Podcast de AECPunjab

inglés

Tecnología y ciencia

Oferta limitada

2 meses por 1 €

Después 4,99 € / mesCancela cuando quieras.

  • 20 horas de audiolibros / mes
  • Podcasts exclusivos
  • Podcast gratuitos
Empezar

Acerca de Punjab Water, Agriculture & Environment

Punjab Water, Agriculture and Environment is official podcast by Agriculture and Environment Awareness Center. Subscribe to our podcast on updates related to Punjab’s water, agriculture and environmental crisis and efforts for their solution.

Todos los episodios

4 episodios

Portada del episodio ਦਰਿਆਈ ਪਾਣੀਆਂ ਦੀ ਵੰਡ ਅਤੇ ਧਰਤੀ ਹੇਠਲੇ ਪਾਣੀ ਦਾ ਸੰਕਟ-ਤੇਜ਼ੀ ਨਾਲ ਬਰਬਾਦੀ ਵੱਲ ਵਧ ਰਿਹੈ ਪੰਜਾਬ

ਦਰਿਆਈ ਪਾਣੀਆਂ ਦੀ ਵੰਡ ਅਤੇ ਧਰਤੀ ਹੇਠਲੇ ਪਾਣੀ ਦਾ ਸੰਕਟ-ਤੇਜ਼ੀ ਨਾਲ ਬਰਬਾਦੀ ਵੱਲ ਵਧ ਰਿਹੈ ਪੰਜਾਬ

ਪੰਜਾਬ ਅਤੇ ਹਰਿਆਣਾ ਦੇ ਖਿੱਤੇ ਨੂੰ ਕੁਦਰਤ ਨੇ ਪਰਬਤਾਂ ਚੋਂ ਨਿਕਲਦੇ ਦਰਿਆਵਾਂ ਰਾਹੀਂ ਆਉਂਦੀ ਸਭ ਤੋਂ ਜਰਖੇਜ਼ ਅਲੂਵਲੀ ਮਿੱਟੀ ਨਾਲ ਨਿਵਾਜਿਆ ਅਤੇ ਇਸੇ ਲਈ ਇਹ ਖਿੱਤਾ ਖੇਤੀ ਪੈਦਾਵਾਰ ਪੱਖੋਂ ਸਭ ਤੋਂ ਵੱਧ ਉਤਪਾਦਕ ਹੈ। ਗਰਮੀਆਂ ‘ਚ ਮੌਨਸੂਨੀ ਅਤੇ ਸਰਦੀਆਂ ਵਿਚ ਚੱਕਰਵਾਤੀ ਹਵਾਵਾਂ ਰਾਹੀਂ ਆਉਂਦੀ ਬਰਸਾਤ ਅਤੇ ਯਮੁਨਾ ਸਮੇਤ 4 ਦਰਿਆਵਾਂ ਨੇ ਧਰਤੀ ਦੇ ਇਸ ਖਿੱਤੇ ਨੂੰ ਭਰਪੂਰ ਵਗਦੇ ਅਤੇ ਧਰਤੀ ਹੇਠਲੇ ਮਿੱਠੇ ਪਾਣੀ ਨਾਲ ਵਰੋਸਾਇਆ ਹੋਇਆ ਹੈ। ਪੰਜਾਬੀਆਂ ਵਿਚ ਖੁੱਲ੍ਹਦਿਲੀ, ਗ਼ੈਰਤ, ਬਹਾਦਰੀ ਅਤੇ ਦਾਨਵੀਰੀ ਦੇ ਗੁਣ ਕੁਦਰਤ ਦੀ ਵਰਤਾਈ ਇਸ ਇਲਾਹੀ ਬਖਸ਼ਿਸ਼ ਦਾ ਵੀ ਸਿੱਟਾ ਹੈ। ਸੰਨ 1947 ਵਿਚ ਪੰਜਾਬ ਦੀ ਵੰਡ ਅਤੇ 1966 ਵਿਚ ਮੁੜ ਵੰਡ ‘ਚੋਂ ਉਗਮੇ ਹਰਿਆਣਾ ਰਾਜ ਕਾਰਨ ਪੈਦਾ ਹੋਏ ਰਾਵੀ ਅਤੇ ਬਿਆਸ ਦਰਿਆਵਾਂ ਦੇ ਪਾਣੀਆਂ ਦੀ ਵੰਡ ਦੇ ਝਗੜੇ ‘ਤੇ ਬਹੁਤ ਰਾਜਨੀਤੀ ਹੋ ਚੁੱਕੀ ਹੈ। ਬਿਨਾਂ ਸ਼ੱਕ ਦੋਵਾਂ ਰਾਜਾਂ ਵਿਚ ਖੇਤੀ ਲਈ ਦਰਿਆਈ ਪਾਣੀਆਂ ਦੀ ਬਹੁਤ ਜ਼ਿਆਦਾ ਮਹੱਤਤਾ ਅਤੇ ਜ਼ਰੂਰਤ ਹੈ ਪਰ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸਮੇਂ-ਸਮੇਂ ਸਿਰ ਉਦੋਂ ਜ਼ਿਆਦਾ ਤੱਤਾ ਹੋ ਜਾਂਦਾ ਹੈ ਜਦੋਂ ਦੋਵਾਂ ਰਾਜਾਂ ਵਿਚੋਂ ਕਿਸੇ ਇੱਕ ਵਿਚ ਵੀ ਕੋਈ ਰਾਜਨੀਤਕ ਵਰਤਾਰਾ ਜਿਵੇਂ ਕਿ ਚੋਣਾਂ ਆਦਿ ਵਾਪਰਨਾ ਹੁੰਦਾ ਹੈ। ਸਮਝੌਤਾ – ਇਹ ਇਕ ਇਤਿਹਾਸਕ ਤੱਥ ਹੈ ਕਿ 31 ਦਸੰਬਰ, 1981 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਜੂਦਗੀ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਵਲੋਂ ਰਾਵੀ ਬਿਆਸ ਦੇ ਪਾਣੀਆਂ ਦੀ ਵੰਡ ਬਾਰੇ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਵਲੋਂ ਸੰਨ 2004 ਵਿਚ ਦਰਿਆਈ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਦਾ ਕਾਨੂੰਨ ਬਣਾਇਆ ਗਿਆ। ਪਰ ਇਸ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਹ ਦਿੰਦੇ ਹੋਏ ਸੰਨ 2016 ਵਿਚ ਅਸੰਵਿਧਾਨਕ ਕਰਾਰ ਦਿੱਤਾ, ਜਿਸ ਕਾਰਨ ਕਾਨੂੰਨੀ ਅਤੇ ਵਿਹਾਰਕ ਤੌਰ ‘ਤੇ 1981 ਵਾਲਾ ਸਮਝੌਤਾ ਮੁੜ ਕਾਰਜਸ਼ੀਲ ਹੋ ਗਿਆ। ਭਾਵੇਂ ਕਿ ਸੰਨ 2016 ਵਿਚ ਪੰਜਾਬ ਨੇ ਐਸ.ਵਾਈ.ਐਲ. ਨਹਿਰ ਦੀ ਉਸਾਰੀ ਲਈ ਐਕਵਾਇਰ ਕੀਤੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਪਰ ਜਲਦੀ ਹੀ ਸੁਪਰੀਮ ਕੋਰਟ ਨੇ ਇਸ ਕਾਰਵਾਈ ‘ਤੇ ਰੋਕ ਲੱਗਾ ਦਿੱਤੀ ਸੀ। ਸਾਲ 2002 ਵਿਚ ਹਰਿਆਣਾ ਸਰਕਾਰ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦੁਆਰਾ 1981 ਦੇ ਸਮਝੌਤੇ ਅਨੁਸਾਰ ਐਸ.ਵਾਈ.ਐਲ. ਨਹਿਰ ਬਣਾਉਣ ਸੰਬੰਧੀ ਡਿਗਰੀ ਦੇ ਦਿੱਤੀ ਗਈ ਜਿਸ ਨੂੰ ਲਾਗੂ ਕਰਨ ਲਈ ਹਰਿਆਣਾ ਵਲੋਂ ਪਾਈ ਗਈ ਪਟੀਸ਼ਨ ‘ਤੇ ਅਮਲ ਦੀ ਕਾਰਵਾਈ ਸੁਪਰੀਮ ਕੋਰਟ ਕੋਲ ਲੰਬਿਤ ਪਈ ਹੈ। ਇਸ ਕੇਸ ਦੀ ਸੁਣਵਾਈ ਦੌਰਾਨ ਸਾਲ 2019 ਵਿਚ ਸੁਪਰੀਮ ਕੋਰਟ ਵਲੋਂ ਦੋਵਾਂ ਰਾਜਾਂ ਨੂੰ ਇਸ ਮੁੱਦੇ ਦਾ ਆਪਸੀ ਗੱਲਬਾਤ ਰਾਹੀਂ ਸੁਹਿਰਦ ਹੱਲ ਲੱਭਣ ਦੀ ਸਲਾਹ ਦਿੱਤੀ ਗਈ ਸੀ। ਲੰਬੇ ਸਮੇਂ ਤੋਂ ਲਟਕਦੇ ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਅਗਸਤ 2020 ਵਿਚ ਹੋਈ ਮੀਟਿੰਗ ਬਿਨਾਂ ਕਿਸੇ ਫ਼ੈਸਲੇ ਤੋਂ ਕੇਵਲ ਖੜੋਤ ਵਿਚ ਖ਼ਤਮ ਹੋ ਗਈ ਸੀ। ਸੁਪਰੀਮ ਕੋਰਟ ਵਲੋਂ ਇਸ ਮਾਮਲੇ ਵਿਚ ਕਿਸੇ ਸਮੇਂ ਵੀ ਅੰਤਿਮ ਫ਼ੈਸਲਾ ਸੁਣਾਇਆ ਜਾ ਸਕਦਾ ਹੈ, ਜਿਸ ਵਿਚ ਪੰਜਾਬ ਨੂੰ ਐਸ.ਵਾਈ.ਐਲ. ਨਹਿਰ ਨੂੰ ਪੂਰਾ ਕਰਨ ਦਾ ਹੁਕਮ ਦਿੱਤਾ ਜਾ ਸਕਦਾ ਹੈ। ਪੰਜਾਬ ਦਾ ਇਹ ਦਾਅਵਾ ਕਿ ਉਸ ਕੋਲ ਹਰਿਆਣਾ ਨਾਲ ਵੰਡਣ ਲਈ ਵਾਧੂ ਪਾਣੀ ਦੀ ਇਕ ਬੂੰਦ ਵੀ ਨਹੀਂ ਹੈ, ਬਿਲਕੁਲ ਦਰੁਸਤ ਹੈ ਅਤੇ ਇਹ ਦਾਅਵਾ ਕਾਨੂੰਨੀ ਦਾਅ-ਪੇਚਾਂ ਅਤੇ ਇਨਸਾਫ਼ੀ ਦਲੀਲਬਾਜ਼ੀ ਦੀਆਂ ਹੱਦਾਂ ਤੋਂ ਵੀ ਪਾਰ ਹੈ। ਦਰਿਆਈ ਪਾਣੀਆਂ ਦੀ ਵੰਡ – ਸਾਲ 1981 ਦੇ ਸਮਝੌਤੇ ਅਨੁਸਾਰ ਪੰਜਾਬ ਨੇ ਰਾਵੀ ਅਤੇ ਬਿਆਸ ਦੇ ਵਾਧੂ ਪਾਣੀ ਵਿਚੋਂ 3.50 ਐਮ.ਏ.ਐਫ. (ਮਿਲੀਅਨ ਏਕੜ ਫੁੱਟ) ਪਾਣੀ ਹਰਿਆਣਾ ਨੂੰ ਅਤੇ 0.20 ਐਮ.ਏ.ਐਫ. ਪਾਣੀ ਦਿੱਲੀ ਨੂੰ ਦੇਣਾ ਹੈ। ਇਸ ਸਮਝੌਤੇ ਅਨੁਸਾਰ ਪਹਿਲਾਂ ਹੀ ਭਾਖੜਾ ਨਹਿਰੀ ਸਿਸਟਮ ਰਾਹੀਂ ਪੰਜਾਬ ਵਿਚੋਂ 1.62 ਐਮ.ਏ.ਐਫ. ਪਾਣੀ ਹਰਿਆਣਾ ਨੂੰ ਜਾ ਰਿਹਾ ਹੈ। ਇਸ ਤੋਂ ਇਲਾਵਾ 0.20 ਐਮ.ਏ.ਐਫ. ਪਾਣੀ ਦਿੱਲੀ ਨੂੰ ਵੀ ਮਿਲ ਰਿਹਾ ਹੈ। ਮੌਜੂਦਾ ਵਿਵਾਦ ਹਰਿਆਣਾ ਨੂੰ ਬਾਕੀ 1.88 ਐਮ.ਏ.ਐਫ. ਪਾਣੀ ਦੇਣ ਬਾਰੇ ਹੈ। ਇਸ 1.88 ਐਮ.ਏ.ਐਫ. ਪਾਣੀ ਲਈ ਐਸ.ਵਾਈ.ਐਲ. ਨਹਿਰ 1990 ਤੱਕ ਅੱਧੀ-ਅਧੂਰੀ ਬਣਾਈ ਗਈ ਸੀ, ਜਦੋਂ ਇਸ ਨਹਿਰ ਦੀ ਉਸਾਰੀ ਦਾ ਵਿਰੋਧ ਕਰ ਰਹੇ ਖਾੜਕੂਆਂ ਵੱਲੋਂ ਇਕ ਮੁੱਖ ਇੰਜੀਨੀਅਰ, ਇਕ ਨਿਗਰਾਨ ਇੰਜੀਨੀਅਰ ਅਤੇ 30 ਮਜ਼ਦੂਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਰਿਪੇਰੀਅਨ ਮਿਆਰ – ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਅੰਤਰਰਾਜੀ ਦਰਿਆਈ ਪਾਣੀ ਦੀ ਵੰਡ ਦੀ ਹਰ 25 ਸਾਲਾਂ ਬਾਅਦ ਸਮੀਖਿਆ ਕੀਤੀ ਜਾਣੀ ਹੁੰਦੀ ਹੈ। ਰਾਵੀ ਅਤੇ ਬਿਆਸ ਦਰਿਆ ਵਿਚ ਵਾਧੂ ਪਾਣੀ ਸਾਲ 1981 ਵਿਚ ਹੋਏ ਸਮਝੌਤੇ ਸਮੇਂ 1921-60 ਦੀ ਵਹਾਅ ਲੜੀ ਅਨੁਸਾਰ 17.17 ਐਮ.ਏ.ਐਫ. ਮਾਪਿਆ ਗਿਆ ਸੀ। ਪਰ ਸਾਲ 1981-2013 ਦੀ ਵਹਾਅ ਲੜੀ ਅਨੁਸਾਰ ਇਹ ਪਾਣੀ ਕਾਫ਼ੀ ਘਟ ਕੇ ਸਿਰਫ 13.38 ਐਮ.ਏ.ਐਫ. ਰਹਿ ਗਿਆ ਹੈ। ਇਸ ਲਈ ਰਿਪੇਰੀਅਨ ਸੂਬਾ ਹੋਣ ਕਰਕੇ ਪੰਜਾਬ ਕੋਲ ਹਰਿਆਣਾ ਨਾਲ ਸਾਂਝਾ ਕਰਨ ਲਈ ਹੁਣ ਵਾਧੂ ਪਾਣੀ ਬਚਿਆ ਹੀ ਨਹੀਂ। ਹਾਲਾਂਕਿ ਸਾਲ 1981 ਦੇ ਸਮਝੌਤੇ ਦੇ ਤਰਕ ਅਨੁਸਾਰ, ਦਰਿਆਵਾਂ ਵਿਚ ਪਾਣੀ ਦੇ ਘਟੇ ਵਹਾਅ ਕਾਰਨ, ਹਰਿਆਣਾ 1.88 ਐਮ.ਏ.ਐਫ. ਦੀ ਬਜਾਏ ਹੁਣ ਸਿਰਫ 1.01 ਐਮ.ਏ.ਐਫ. ਵਾਧੂ ਪਾਣੀ ਦਾ ਦਾਅਵਾ ਹੀ ਕਰ ਸਕਦਾ ਹੈ। ਇਸ ਸੰਬੰਧ ਵਿਚ ਪੰਜਾਬ ਨੇ ਦਰਿਆਵਾਂ ਦੇ ਘਟੇ ਵਹਾਅ ਕਾਰਨ ਪਾਣੀਆਂ ਦੀ ਮੁੜ ਵੰਡ ਬਾਰੇ ਫ਼ੈਸਲਾ ਲੈਣ ਲਈ ਭਾਰਤ ਸਰਕਾਰ ਕੋਲ ਜਨਵਰੀ 2003 ਵਿਚ ਅੰਤਰਰਾਜੀ ਦਰਿਆਈ ਪਾਣੀ ਐਕਟ, 1956 ਦੀ ਧਾਰਾ 3 ਅਧੀਨ ਨਵੇਂ ਸਿਰੇ ਤੋਂ ਟ੍ਰਿਬਿਊਨਲ ਸਥਾਪਤ ਕਰਨ ਲਈ ਰਸਮੀ ਅਰਜ਼ੀ ਦਾਇਰ ਕੀਤੀ ਸੀ ਪਰ ਲੰਮੇ ਸਮੇਂ ਤੱਕ ਭਾਰਤ ਸਰਕਾਰ ਤੋਂ ਕੋਈ ਜਵਾਬ ਨਾ ਮਿਲਣ ਤੇ, ਪੰਜਾਬ ਨੇ 2015 ਵਿਚ ਸੁਪਰੀਮ ਕੋਰਟ ਵਿਚ ਅਜਿਹੇ ਟ੍ਰਿਬਿਊਨਲ ਦੀ ਸਥਾਪਨਾ ਲਈ ਪਟੀਸ਼ਨ ਦਾਇਰ ਕੀਤੀ। ਪ੍ਰੰਤੂ ਇਸ ਸੰਬੰਧ ਵਿਚ ਹੁਣ ਤੱਕ ਕੁਝ ਨਹੀਂ ਵਾਪਰਿਆ। ਇਤਫਾਕਨ, ਹਰਿਆਣਾ, ਜੋ ਪੁਨਰਗਠਨ ਤੋਂ ਪਹਿਲਾਂ 2.64 ਐਮ.ਏ.ਐਫ. ਯਮੁਨਾ ਦਰਿਆ ਦੇ ਪਾਣੀ ਦੀ ਵਰਤੋਂ ਕਰ ਰਿਹਾ ਸੀ, ਨੂੰ 1994 ਵਿਚ ਭਾਰਤ ਸਰਕਾਰ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ 2.01 ਐਮ.ਏ.ਐਫ. ਹੋਰ ਵਾਧੂ ਪਾਣੀ ਅਲਾਟ ਕਰ ਦਿੱਤਾ ਗਿਆ। ਇਹ ਸਮਝੌਤਾ ਪੰਜਾਬ ਨੂੰ ਸਾਰੇ ਦ੍ਰਿਸ਼ ਤੋਂ ਬਾਹਰ ਰੱਖ ਕੇ ਕੀਤਾ ਗਿਆ ਜੋ ਕਿ ਆਪਣੇ ਆਪ ਵਿਚ ਗੈਰ-ਵਾਜਬ ਅਤੇ ਪੱਖਪਾਤੀ ਹੈ। ਦਿਲਚਸਪ ਗੱਲ ਇਹ ਹੈ ਕਿ ਹਰਿਆਣਾ ਦੁਆਰਾ ਯਮੁਨਾ ਦੇ ਇਸ 2.01 ਐਮ.ਏ.ਐਫ. ਪਾਣੀ ਦੀ ਵਰਤੋਂ ਲਈ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਖਾਤਰ ਹੁਣ ਤੱਕ ਵੀ ਕੋਈ ਖਾਸ ਪ੍ਰਭਾਵੀ ਕਦਮ ਨਹੀਂ ਚੁੱਕੇ ਗਏ। ਸਾਂਝਾ ਸੰਕਟ – ਦੋਵਾਂ ਰਾਜਾਂ ਵਿਚ ਧਰਤੀ ਹੇਠਲੇ ਪਾਣੀ ਦੀ ਤਹਿ ਖ਼ਤਰਨਾਕ ਹੱਦ ਤੱਕ ਘਟਣ ਕਾਰਨ ਇਹ ਖਿੱਤਾ ਹੁਣ ਆਪਣੀ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕੇਂਦਰੀ ਭੂਜਲ ਬੋਰਡ ਨੇ ਸਪੱਸ਼ਟ ਤੌਰ ‘ਤੇ ਇਹ ਸਥਾਪਤ ਕਰ ਦਿੱਤਾ ਹੈ ਕਿ ਅਗਲੇ 17 ਸਾਲਾਂ ਵਿਚ ਇਸ ਖੇਤਰ ਵਿਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਧਰਤੀ ਹੇਠਲੇ ਪਾਣੀ ਦਾ ਸੰਕਟ ਇਸ ਗੱਲ ‘ਤੇ ਬਿਲਕੁਲ ਵੀ ਨਿਰਭਰ ਨਹੀਂ ਕਰਦਾ ਕਿ ਰਾਵੀ ਬਿਆਸ ਦਰਿਆਵਾਂ ਦਾ 1.01 ਐਮ.ਏ.ਐਫ. ਪਾਣੀ ਦੋਵਾਂ ਰਾਜਾਂ ਦੁਆਰਾ ਵੰਡਿਆ ਜਾਂਦਾ ਹੈ ਜਾਂ ਨਹੀਂ। ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਪੰਜਾਬ ਅਤੇ ਹਰਿਆਣਾ ਦੇ ਮਾਰੂਥਲੀਕਰਨ ਦੇ ਗੰਭੀਰ ਮੁੱਦੇ ਨਾਲ ਨਜਿੱਠਣ ਦੇ ਤਰੀਕੇ ਲੱਭਣ। ਇਨ੍ਹਾਂ ਦੋਵਾਂ ਰਾਜਾਂ ਦੀ ਲੋਕਾਈ, ਆਰਥਿਕਤਾ ਅਤੇ ਵਾਤਾਵਰਨ ਹੀ ਦਾਅ ‘ਤੇ ਨਹੀਂ ਹਨ, ਬਲਕਿ ਇਸ ਕਾਰਨ ਪੂਰੇ ਦੇਸ਼ ਦੀ ਅੰਨ ਸੁਰੱਖਿਆ ਵੀ ਲਾਜ਼ਮੀ ਤੌਰ ‘ਤੇ ਖ਼ਤਰੇ ਵਿਚ ਪਵੇਗੀ। ਅੱਗੇ ਦਾ ਰਸਤਾ – ਭਾਰਤ ਨੂੰ ਹਰਿਆਣਾ ਵਿਚੋਂ ਲੰਘਣ ਵਾਲੀ ਸ਼ਾਰਦਾ ਯਮੁਨਾ ਲਿੰਕ ਨਹਿਰ ਦਾ ਨਿਰਮਾਣ ਤੁਰੰਤ ਸ਼ੁਰੂ ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਸ ਨਾਲ ਹਰਿਆਣਾ ਦੀ ਦਰਿਆਈ ਪਾਣੀਆਂ ਦੀ ਲੋੜ ਕਾਫੀ ਹੱਦ ਤੱਕ ਪੂਰੀ ਹੋ ਸਕਦੀ ਹੈ। ਬਦਲੇ ਹੋਏ ਹਾਲਾਤ ਵਿਚ ਪੰਜਾਬ ਨੂੰ ਆਪਣੇ ਦਰਿਆਵਾਂ ਦਾ ਵੱਡਾ ਹਿੱਸਾ ਵਰਤਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਪਰ ਇਸ ਤਰ੍ਹਾਂ ਕਰਨ ਨਾਲ ਵੀ ਖਿੱਤੇ ਵਿਚ ਪਾਣੀ ਦੇ ਡਿਗਦੇ ਪੱਧਰ ਦਾ ਮੁੱਦਾ ਹੱਲ ਨਹੀਂ ਹੋਵੇਗਾ। ਇਸ ਲਈ ਦੋਵਾਂ ਰਾਜਾਂ ਨੂੰ ਝੋਨੇ ਦੀ ਮੌਜੂਦਾ ਸਮੇਂ ਵਿਚ ਖੜ੍ਹੇ ਪਾਣੀ ਵਿਚ ਕਾਸ਼ਤ ਕਰਨ ਦੀ ਵਿਧੀ ਨੂੰ ਬਦਲ ਕੇ ਵਾਤਾਵਰਨ ਹਿਤੈਸ਼ੀ ਸਿੱਧੀ ਬਿਜਾਈ ਦੀ ਕਾਸ਼ਤ ਜ਼ਰੂਰੀ ਤੌਰ ‘ਤੇ ਕਰਵਾਉਣੀ ਪਵੇਗੀ ਅਤੇ ਨਾਲ ਹੀ ਚੌਲਾਂ ਦੀ ਲੰਬੀ ਮਿਆਦ ਵਾਲੀ ਪੂਸਾ ਕਿਸਮ ਦੀ ਕਾਸ਼ਤ ਨੂੰ ਵੀ ਬੰਦ ਕਰਨਾ ਪਵੇਗਾ। ਇਸ ਤੋਂ ਇਲਾਵਾ, ਭਾਰਤ ਸਰਕਾਰ ਅਤੇ ਦੋਵੇਂ ਰਾਜ ਸਰਕਾਰਾਂ ਨੂੰ ਸਾਉਣੀ ਦੇ ਸੀਜ਼ਨ ਵਿਚ ਪਾਣੀ ਦੀ ਦੁਸ਼ਮਣ ਝੋਨੇ ਦੀ ਫ਼ਸਲ ਤੋਂ ਇਲਾਵਾ ਹੋਰ ਫ਼ਸਲਾਂ ਉਗਾਉਣ ਲਈ ਲੰਮੀ ਮਿਆਦ ਦੀ ਯੋਜਨਾਬੰਦੀ ਕਰਨੀ ਪਵੇਗੀ। ਇਸ ਨਾਲ ਨਾ ਸਿਰਫ਼ ਟਿਕਾਊ ਅਤੇ ਹੰਡਣਸਾਰ ਖੇਤੀ ਲਈ ਪਾਣੀ ਅਤੇ ਮਿੱਟੀ ਦੀ ਬੱਚਤ ਹੋਵੇਗੀ, ਸਗੋਂ ਵਾਤਾਵਰਨ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇਗਾ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਸ ਸੰਬੰਧੀ ਹਰੇਕ ਦਿਨ ਦੀ ਢਿੱਲ-ਮੱਠ ਸੱਭਿਅਤਾ ਦੇ ਵਿਨਾਸ਼ ਦੀ ਤਬਾਹੀ ਨੂੰ ਦਰਵਾਜ਼ੇ ਦੇ ਨੇੜੇ ਅਤੇ ਹੋਰ ਨੇੜੇ ਲਿਆ ਰਹੀ ਹੈ। ਪੰਜਾਬ ਦੇ ਕਵੀ ਸ੍ਰੀ ਸੁਰਜੀਤ ਪਾਤਰ ਨੇ ਇਸ ਸੰਕਟ ਨੂੰ ਢੁਕਵੇਂ ਰੂਪ ਵਿਚ ਬਿਆਨ ਕਰਦੇ ਹੋਏ ਲਿਖਿਆ ਹੈ ਕਿ ‘ਮੁੜ ਤਾਂ ਆਈਆਂ ਮੱਛੀਆਂ ਆਖਰ ਨੂੰ ਪੱਥਰ ਚੱਟ ਕੇ, ਪਰ ਉਨ੍ਹਾਂ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ’। ਹੁਣ ਇਹ ਲਗਭਗ ਤੈਅ ਹੈ ਕਿ ਪੰਜਾਬ ਦੀ ਧਰਤੀ ਦੇ ਪਾਣੀ ਦੇ ਖ਼ਾਤਮੇ ਸੰਬੰਧੀ ਅਸੀਂ ਉਪਰੋਕਤ ਸਤਰਾਂ ਨੂੰ ਇਸੇ ਪੀੜ੍ਹੀ ਵਿਚ ਸੱਚ ਹੁੰਦਾ ਦੇਖਾਂਗੇ। * ਸਾਬਕਾ ਆਈ.ਏ.ਐਸ. ਅਫਸਰ ਕਾਹਨ ਸਿੰਘ ਪੰਨੂੰ ਵਲੋਂ ਲਿਖੀ ਉਕਤ ਲਿਖਤ 27 ਅਪਰੈਲ 2022 ਨੂੰ ਰੋਜਾਨਾ ਅਜੀਤ ਅਖਬਾਰ ਵਿਚ ਛਪੀ ਸੀ। ਇਹ ਲਿਖਤ ਇਥੇ ਪਾਠਕਾਂ/ਸਰੋਤਿਆਂ ਦੀ ਜਾਣਕਾਰੀ ਹਿਤ ਸਾਂਝੀ ਕੀਤੀ ਗਈ ਹੈ।

28 de abr de 2022 - 9 min
Portada del episodio Ground Water Crisis in Punjab: What We Can Do To Prevent It?

Ground Water Crisis in Punjab: What We Can Do To Prevent It?

DEEPENING GROUND WATER CRISIS IN PUNJAB: WHAT WE CAN DO? https://www.youtube.com/watch?v=wdpFkCsel8I In Sri Jap Nisan Sahib, Hazur Sri Guru Nanak Sahib Ji celebrates water as the basic origin of life: “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” (Pawan Guru Pani Pita Mata Dhart Mahat). Similarly, Hazur Sri Guru Arjan Sahib Ji reminds us of the interconnectedness between the flourishing of life and water, “ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥” (Jal Bin Saakh Kumlavati Upjahi Nahi Daam). This is why prosperous civilizations have developed on the banks of water sources (rivers, lakes, streams, etc.) for millennia. The history of human civilization bears witness to the fact that those peoples living along bodies of water have paid the price of water with their blood. Although water is a precious gift of nature, it has not been evenly distributed across the earth. In some parts of the world, there are deserts where water is scarce and elsewhere, fresh water is frozen as ice. Other regions have been given rainwater resources gathered in pits, slopes and ridges, while others have been blessed with fresh water rivers flowing from glaciers. Nature has endowed some regions with a treasure trove of life in the form of water. Punjab is one such fortunate region which has been blessed with abundant water resources. Where there are natural reservoirs, rivers, and slopes, its rivers also bring clear ice water from the Himalayan glaciers in addition to the abundant water sources that have been available underground. But this land of five rivers is on the verge of desolation today. Today, Punjab is one of those regions where water is being depleted at an alarming rate. Punjab and Haryana are the only two states in the entire region whose water levels are decreasing at such a rapid pace. The ground water condition in about 80% of the rural development blocks of Punjab are marked as ‘over-exploited’. It is estimated that by 2040, most of Punjab will be barren if things continue as they are. Considering the gravity of the situation, we must consider the causes of the crisis. One cause is related to climate change due to the unsustainable nature of capitalist development. Breaking from the Guru’s wisdom which reveres water as the source of life, bodies of water are now abused due to adopting a worldview which treats water simply as a “resource” for profit. As a result, there has been a significant decrease in rainfall due to global warming. The average rainfall in Punjab has now come down to 445 mm from 606 mm prior to 2000. The second cause is the unsustainable domestic and industrial use of groundwater. Punjab has an average of less than 10% water treatment and reuse, compared to 80% in some other countries. Third, a large portion of Punjab’s river waters is being plundered by non-riparian regions due to Punjab’s subjugation and exploitation by Indian imperialism. While Punjab now only has enough river water to irrigate 2,782,500 acres (approximately 25%) of Punjab’s land, Punjabi farmers are forced to draw their water from underground sources to irrigate about 7,500,000 acres (approximately 74%). Last is the agricultural policy imposed by the Indian state which has led to the deterioration of the traditional farming model of Punjab. In service of Indian food security and state-building, Punjab has faced structural pressure to produce unsustainable amounts of rice paddy. When the American model of agriculture was imposed by India in 1968, Punjab used to cultivate many crops including pulses, jowar, bajra, corn and sugarcane. Paddy was sown only in 785,000 acres (7% of the total area) whereas this number reached 7,666,000 (75% of the total area) by 2018. According to agronomists, it takes 4,000 to 5,000 liters of water to produce 1 kg of rice in Punjab. While the average ground water level in Punjab was up around 20 feet in 1970, it has now gone down to around 200 feet and up to 1000 feet in some places. As a result, we must consider possible solutions to the pending crisis and assess their viability. In this video Advocate Jaspal Singh Manjhpur discusses all these aspects in detail.

28 de feb de 2022 - 10 min
Portada del episodio Reduce Paddy, Save Punjab: Deepening Ground Water Crisis in Punjab and Steps Towards Its Solution

Reduce Paddy, Save Punjab: Deepening Ground Water Crisis in Punjab and Steps Towards Its Solution

AN OVERVIEW OF GROUND WATER CRISIS IN PUNJAB AND FOCUSED SOCIAL EFFORTS NEEDED FOR ITS SOLUTION https://www.youtube.com/watch?v=kWEP-1jmRNU In Sri Jap Nisan Sahib, Hazur Sri Guru Nanak Sahib Ji celebrates water as the basic origin of life: “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” (Pawan Guru Pani Pita Mata Dhart Mahat). Similarly, Hazur Sri Guru Arjan Sahib Ji reminds us of the interconnectedness between the flourishing of life and water, “ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥” (Jal Bin Saakh Kumlavati Upjahi Nahi Daam). This is why prosperous civilizations have developed on the banks of water sources (rivers, lakes, streams, etc.) for millennia. The history of human civilization bears witness to the fact that those peoples living along bodies of water have paid the price of water with their blood. Although water is a precious gift of nature, it has not been evenly distributed across the earth. In some parts of the world, there are deserts where water is scarce and elsewhere, fresh water is frozen as ice. Other regions have been given rainwater resources gathered in pits, slopes and ridges, while others have been blessed with fresh water rivers flowing from glaciers. Nature has endowed some regions with a treasure trove of life in the form of water. Punjab is one such fortunate region which has been blessed with abundant water resources. Where there are natural reservoirs, rivers, and slopes, its rivers also bring clear ice water from the Himalayan glaciers in addition to the abundant water sources that have been available underground. But this land of five rivers is on the verge of desolation today. Today, Punjab is one of those regions where water is being depleted at an alarming rate. Punjab and Haryana are the only two states in the entire region whose water levels are decreasing at such a rapid pace. The ground water condition in about 80% of the rural development blocks of Punjab are marked as ‘over-exploited’. It is estimated that by 2040, most of Punjab will be barren if things continue as they are. Considering the gravity of the situation, we must consider the causes of the crisis. One cause is related to climate change due to the unsustainable nature of capitalist development. Breaking from the Guru’s wisdom which reveres water as the source of life, bodies of water are now abused due to adopting a worldview which treats water simply as a “resource” for profit. As a result, there has been a significant decrease in rainfall due to global warming. The average rainfall in Punjab has now come down to 445 mm from 606 mm prior to 2000. The second cause is the unsustainable domestic and industrial use of groundwater. Punjab has an average of less than 10% water treatment and reuse, compared to 80% in some other countries. Third, a large portion of Punjab’s river waters is being plundered by non-riparian regions due to Punjab’s subjugation and exploitation by Indian imperialism. While Punjab now only has enough river water to irrigate 2,782,500 acres (approximately 25%) of Punjab’s land, Punjabi farmers are forced to draw their water from underground sources to irrigate about 7,500,000 acres (approximately 74%). Last is the agricultural policy imposed by the Indian state which has led to the deterioration of the traditional farming model of Punjab. In service of Indian food security and state-building, Punjab has faced structural pressure to produce unsustainable amounts of rice paddy. When the American model of agriculture was imposed by India in 1968, Punjab used to cultivate many crops including pulses, jowar, bajra, corn and sugarcane. Paddy was sown only in 785,000 acres (7% of the total area) whereas this number reached 7,666,000 (75% of the total area) by 2018. According to agronomists, it takes 4,000 to 5,000 liters of water to produce 1 kg of rice in Punjab. While the average ground water level in Punjab was up around 20 feet in 1970, it has now gone down to around 200 feet and up to 1000 feet in some places. As a result, we must consider possible solutions to the pending crisis and assess their viability. In this video Parmjeet Singh Gazi discusses all these aspects in detail.

19 de feb de 2022 - 22 min
Regístrate para escuchar
Soy muy de podcasts. Mientras hago la cama, mientras recojo la casa, mientras trabajo… Y en Podimo encuentro podcast que me encantan. De emprendimiento, de salid, de humor… De lo que quiera! Estoy encantada 👍
Soy muy de podcasts. Mientras hago la cama, mientras recojo la casa, mientras trabajo… Y en Podimo encuentro podcast que me encantan. De emprendimiento, de salid, de humor… De lo que quiera! Estoy encantada 👍
MI TOC es feliz, que maravilla. Ordenador, limpio, sugerencias de categorías nuevas a explorar!!!
Me suscribi con los 14 días de prueba para escuchar el Podcast de Misterios Cotidianos, pero al final me quedo mas tiempo porque hacia tiempo que no me reía tanto. Tiene Podcast muy buenos y la aplicación funciona bien.
App ligera, eficiente, encuentras rápido tus podcast favoritos. Diseño sencillo y bonito. me gustó.
contenidos frescos e inteligentes
La App va francamente bien y el precio me parece muy justo para pagar a gente que nos da horas y horas de contenido. Espero poder seguir usándola asiduamente.

Elige tu suscripción

Más populares

Oferta limitada

Premium

20 horas de audiolibros

  • Podcasts exclusivos

  • Disfruta los podcast de Podimo sin anuncios

  • Cancela cuando quieras

2 meses por 1 €
Después 4,99 € / mes

Empezar

Premium Plus

100 horas de audiolibros

  • Podcasts exclusivos

  • Disfruta los podcast de Podimo sin anuncios

  • Cancela cuando quieras

Disfruta 30 días gratis
Después 9,99 € / mes

Prueba gratis

Sólo en Podimo

Audiolibros populares

Preguntas frecuentes

Más preguntas y respuestas
Empezar

2 meses por 1 €. Después 4,99 € / mes. Cancela cuando quieras.